Written by Dr. Devinder Singh Sekhon PhD 25 January 2014
HELL AND HEAVEN IN SIKHISM
HELL AND HEAVEN IN SIKHISM
Almost all religions of the world believe in some sort of hell and heaven where the people go after their death. They are supposed to be places somewhere in the sky. In general, Heaven or paradise is supposed to be the place where the Supreme Being (God) resides. It is supposed to be the most beautiful place in the universe with beautiful gardens, orchards, rivers, water springs and mountains. People who go there are supposed to enjoy all the luxuries of life. On the contrary, hell is a place where the sinners are sent and tortured. Fire is supposed to be burning in the hell all the time to punish its residents. You must have heard the popular curse "burn in hell". Souls in the Hell are guarded by very scary looking creatures and the residents are given very poor meals, and so on. A brief description of the two places is given below according to the beliefs of different religions.Written by Dr. Devinder Singh Sekhon PhD 18 December 2013
GURU AND NAAM
THE GURU AND NAAM
THE GURU: A large number of people do not understand the real meaning of the Guru and consider the dera wallahs who dress in some special ways to give the false impression of holy men, and who are self-proclaimed gurus as the real Gurus. They call themselves “Sants” (saints) or even gurus. Real Sants or Saadhs are defined in Guru Granth Sahib as those holy men who have realized Waheguru (God). Such great souls have all their sensual pleasures under control and are unaffected by worldly attractions. Listen to the following holy Shabads about Sants and Saadhs as defined in Guru Granth Sahib.
Written by Dr. Devinder Singh Sekhon PhD 07 November 2013
RAJ KAREGA KHALSA
ਰਾਜ ਕਰੇਗਾ ਖ਼ਾਲਸਾ ਤੋਂ ਕੀ ਭਾਵ ਹੈ
ਨੋਟ: ਇਹ ਲੇਖ ਪ੍ਰਸ਼ਨ-ਉੱਤਰ ਦੇ ਰੂਪ ਵਿੱਚ ਲਿਖਿਆ ਗਿਆ ਹੈ॥ ਭਾਈ ਦਲੀਪ ਸਿੰਘ ਇੱਕ ਸੁਲਝੇ ਹੋਏ ਵਿਦਵਾਨ ਹਨ ਜਿਹਨਾਂ ਨੂੰ ਗੁਰੂ ਗਰੰਥ ਸਾਹਿਬ ਦਾ ਗੂੜ੍ਹਾ ਗਿਆਨ ਹੈ॥ ਆਪ ਪਿੰਡ ਪਿੰਡ ਜਾ ਕੇ ਗੁਰੂ ਗਰੰਥ ਸਾਹਿਬ ਦੀ ਮਹਾਨਤਾ ਅਤੇ ਫਲਸਫੇ ਦਾ ਪਰਚਾਰ ਕਰਦੇ ਹਨ॥ ਅੱਜ ਕੱਲ੍ਹ ਉਹ ਇਸ ਪਿੰਡ ਭਾਈ ਕਸ਼ਮੀਰ ਸਿੰਘ ਦੇ ਡੇਰੇ (ਫਾਰਮ ਹਾਊਸ) ਤੇ ਆਏ ਹੋਏ ਹਨ॥ ਆਉ ਉਹਨਾਂ ਦੇ ਵੀਚਾਰ ਸੁਣੀਏ॥
“ਭਾਈ ਸਾਹਿਬ, ਅਸੀਂ ਹਰ ਰੋਜ਼ ਅਰਦਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਦੋਹਿਰਾ: ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨ ਕੋਇ, ਪੜ੍ਹਦੇ ਹਾਂ॥ ਇਸਤੋਂ ਮੇਰੇ ਮਨ ਵਿੱਚ ਇਹ ਸੁਆਲ ਬਹੁਤ ਵਾਰ ਉੱਠਦਾ ਹੈ ਕਿ ਖ਼ਾਲਸੇ ਨੇ ਰਾਜ ਕਦੋਂ ਕਰਨਾਂ ਹੈ ਅਤੇ ਇਹ ਕਿਸ ਕਿਸਮ ਦਾ ਹੋਵੇਗਾ॥ ਮੇਰਾ ਭਾਵ ਹੈ ਕਿ ਕੀ ਇਹ ਬਾਦਸ਼ਾਹੀ ਕਿਸਮ ਦਾ ਹੋਵੇਗਾ ਜਾਂ ਲੋਕ ਰਾਜ॥ ਨਾਲ਼ ਹੀ ਇਹ ਵੀ, ਕਿ ਇਹ ਰਾਜ ਕਿੱਥੇ ਮਿਲਣਾ ਹੈ ਅਤੇ ਕਿੰਨਾ ਕੁ ਵੱਡਾ ਹੋਵੇਗਾ? ਕਿਰਪਾ ਕਰਕੇ ਇਸ ਬਾਰੇ ਆਪਣਾ ਵੀਚਾਰ ਦੱਸੋ॥ ਆਪ ਦੀ ਬਹੁਤ ਮਿਹਰਬਾਨੀ ਹੋਵੇਗੀ॥” ਭਾਈ ਜਸਬੀਰ ਸਿੰਘ ਨੇ ਆਪਣਾ ਤੌਖਲਾ ਦੱਸਿਆ॥Written by Dr. Devinder Singh Sekhon PhD 02 October 2013
GURU HAR KRISHAN SAHIB: IKK MAHAN SHAHEED
ਗੁਰੂ ਹਰ ਕ੍ਰਿਸ਼ਨ ਸਾਹਿਬ: ਇੱਕ ਮਹਾਨ ਸ਼ਹੀਦ
ਨੋਟ: ਇਹ ਲੇਖ ਪ੍ਰਸ਼ਨ-ਉੱਤਰ ਦੇ ਰੂਪ ਵਿੱਚ ਲਿਖਿਆ ਗਿਆ ਹੈ ਜਿਸ ਵਿੱਚ ਇੱਕ ਪ੍ਰਚਾਰਕ ਅਤੇ ਵਿਦਵਾਨ ਭਾਈ ਦਲੀਪ ਸਿੰਘ ਪਿੰਡ ਪਿੰਡ ਜਾ ਕੇ ਧਾਰਮਿਕ ਵਿਸ਼ਿਆਂ ਤੇ ਗਿਆਨ ਵੰਡਦੇ ਹਨ॥ ਅੱਜ ਕੱਲ੍ਹ ਉਹ ਇਸ ਪਿੰਡ ਭਾਈ ਕਸ਼ਮੀਰ ਸਿੰਘ ਦੇ ਡੇਰੇ ਤੇ ਆਏ ਹੋਏ ਹਨ॥ ਆਉ ਉਹਨਾਂ ਦੇ ਬਚਨ ਸੁਣੀਏ॥ ਇਸ ਲੇਖ ਦੇ ਸਾਰੇ ਪਾਤਰ ਕਲਪਿਤ ਹਨ॥
ਪਿਛਲੇ ਕੁਝ ਦਿਨਾਂ ਵਾਂਙ ਭਾਈ ਕਸ਼ਮੀਰ ਸਿੰਘ ਦੇ ਡੇਰੇ (ਫ਼ਾਰਮ ਹਾਊਸ) ਤੇ ਅੱਜ ਵੀ ਬਹੁਤ ਰੌਣਕ ਹੈ॥ਆਸਮਾਨ ਤੇ ਟਾਵੇਂ ਟਾਵੇਂ ਬੱਦਲ ਹਨ ਅਤੇ ਮੱਠੀ ਮੱਠੀ ਪੌਣ ਵੀ ਰੁਮਕ ਰਹੀ ਹੈ॥ ਰੋਜ਼ ਵਾਂਙ, ਅੱਜ ਵੀ ਸ਼ਰਧਾਲੂ ਭਾਈ ਦਲੀਪ ਸਿੰਘ ਦੀ ਉਡੀਕ ਵਿੱਚ ਛੋਟੀਆਂ ਛੋਟੀਆਂ ਟੋਲੀਆਂ ਬਣਾ ਕੇ ਆਪਸੀ ਗੱਲ ਬਾਤ ਕਰ ਰਹੇ ਹਨ॥ ਕਿਸਾਨ ਹੋਣ ਕਰਕੇ ਲੱਗ ਭਗ ਸਾਰੇ ਹੀ ਸ਼ਰਧਾਲੂ ਖੇਤੀ ਬਾੜੀ ਬਾਰੇ ਹੀ ਗੱਲ ਬਾਤ ਕਰ ਰਹੇ ਹਨ॥ ਝੋਨੇ ਦੀ ਫ਼ਸਲ ਪੱਕਣ ਤੇ ਆਈ ਹੋਈ ਹੈ ਇਸ ਕਰਕੇ ਆਸਮਾਨ ਵਿੱਚ ਬੱਦਲ ਵੇਖ ਕੇ ਉਹਨਾਂ ਦੇ ਮਨਾਂ ਵਿੱਚ ਕੁਝ ਡਰ ਵੀ ਹੈ ਕਿ ਕਿਤੇ ਮੀਂਹ ਹੁਣ ਉਹਨਾਂ ਦੀਆਂ ਫ਼ਸਲਾਂ ਤੇ ਕਹਿਰ ਬਣ ਕੇ ਨਾਂ ਡਿਗ ਪਵੇ॥ ਇੰਜ ਗੱਲ ਬਾਤ ਕਰਦਿਆਂ, ਟਹਿਲ ਸਿੰਘ ਕਹਿਣ ਲੱਗਾ, “ਯਾ ਬਾਬਾ ਭੂਰੀ ਵਾਲਿਆ ਹੁਣ ਤਾਂ ਤੇਰਾ ਈ ਆਸਰੈ॥ ਹੁਣ ਤਾਂ ਤੂੰ ਹੀ ਸਾਡੀ ਗਰੀਬਾਂ ਦੀ ਰੱਖਿਆ ਕਰ ਸਕਨੈਂ॥ ਜੇ ਸਾਡੀਆਂ ਫ਼ਸਲਾਂ ਸਹੀ ਸਲਾਮਤ ਘਰ ਆ ਜਾਣ ਤਾਂ, ਮੈਂ ਤੇਰੀ ਸਮਾਧ ਤੇ ਲੰਗਰ ਕਰਾਊਂ॥” ਟਹਿਲ ਸਿੰਘ ਨੇ ਹੱਥ ਜੋੜਦਿਆਂ ਬੇਨਤੀ ਕੀਤੀ॥
Written by Dr. Devinder Singh Sekhon PhD 08 September 2013
GURU HAR KRISHAN SAHIB: A GREAT MARTYR
Guru Har Krishan Sahib: A Great Martyr
I am highly surprised to find that nobody has recognized Guru Har Krishan Sahib, the Eighth Sikh Guru, as a martyr as of yet. In fact, He was not just a martyr, He was a great martyr! As we will find out shortly, at a very young age of less than eight years, He did something that nobody else had ever done before at that young age in the entire world. He was selfless, fearless tireless and in-discriminatory in serving humanity, and He sacrificed His young life in the service of suffering humanity.
Page 2 of 9
Member Login
Site Content
- ► 2025 (1)
- ► 2024 (1)
- ► 2023 (2)
- ► 2021 (2)
- ► 2020 (1)
- ► 2017 (2)
- ► 2016 (3)
- ► 2015 (5)
- ► 2014 (10)
- ► 2013 (17)
- ► 2012 (22)